ਅਫ਼ਗਾਨ ਸਿੱਖਾਂ ਦਾ ਇਤਿਹਾਸ : ਕਿਸੇ ਸਮੇਂ ਹੱਸਦੇ ਵੱਸਦੇ ਹਜ਼ਾਰਾਂ ਸਿੱਖਾਂ ਦਾ ਕਿਵੇਂ ਹੋਇਆ ਉਜਾੜਾ

Source: BBC Punjabi ਜਸਪਾਲ ਸਿੰਘ ਬੀਬੀਸੀ ਪੱਤਰਕਾਰ “ਅਸੀਂ ਤਾਲਿਬਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਹਮਲੇ ਨੂੰ ਖ਼ਤਮ ਕੀਤਾ ਪਰ ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਾਂ ਤੇ ਦੇਸ ਨੂੰ ਛੱਡਣਾ ਚਾਹੁੰਦੇ ਹਾਂ।” ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਦੇ ਮਲਬੇ ਵਿੱਚੋਂ ਧੁਖਦੇ ਧੂੰਏ ਦੇ ਆਲੇ ਦੁਆਲੇ ਘੁੰਮਦੇ ਸਿੱਖਾਂ ਨੇ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨਾਲ… Continue reading ਅਫ਼ਗਾਨ ਸਿੱਖਾਂ ਦਾ ਇਤਿਹਾਸ : ਕਿਸੇ ਸਮੇਂ ਹੱਸਦੇ ਵੱਸਦੇ ਹਜ਼ਾਰਾਂ ਸਿੱਖਾਂ ਦਾ ਕਿਵੇਂ ਹੋਇਆ ਉਜਾੜਾ